ਅੱਜ ਪਰੈਂਟਸ ਗਰੁੱਪ ਪਟਿਆਲਾ ਵਲੋਂ ਸਕੂਲ ਫੀਸਾਂ ਖਿਲਾਫ ਮੋਰਚਾ ਖੋਲ ਕੇ ਸੰਘਰਸ਼ ਦੀ ਸ਼ੁਰੁਆਤ ਕੀਤੀ ਗਈ।

ਅੱਜ ਪਰੈਂਟਸ ਗਰੁੱਪ ਪਟਿਆਲਾ ਵਲੋਂ  ਸਕੂਲ ਫੀਸਾਂ ਖਿਲਾਫ ਮੋਰਚਾ ਖੋਲ ਕੇ ਸੰਘਰਸ਼ ਦੀ ਸ਼ੁਰੁਆਤ ਕੀਤੀ ਗਈ।

पटियाला:(गुरप्रताप)ਮੀਟਿੰਗ ਵਿਚ ਵੱਖ ਵੱਖ ਸਕੂਲਾ ਦੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਚ ਪਹੁੰਚੇ। ਮੁੱਖ ਰੂਪ ਵਿਚ ਇਹ ਸੰਘਰਸ਼ ਦੀ ਸ਼ੁਰੁਆਤ ਹੈ। ਕਿਉ ਕਿ ਸਾਰੇ ਮਾਪੇ ਹੁਣ ਇਕੱਠ ਦੇ ਰੂਪ ਚ ਸੰਘਰਸ਼ ਕਰਨਗੇ। ਇਸ ਮੀਟਿੰਗ ਚ ਸਕੂਲਾਂ ਵਲੋਂ ਸਾਲਾਨਾ ਖਰਚੇ ਨਾ ਲੈਣ ਦਾ ਮਤਾ ਪਾਸ ਕਿੱਤਾ ਗਿਆ, ਨਾਲ ਹੀ ਜਦੋ ਤਕ ਸਕੂਲ ਨਹੀਂ ਲੱਗਣਗੇ ਉਦੋਂ ਤਕ ਕੋਈ ਵੀ ਫੀਸ ਨਾ ਦੇਣ ਦਾ ਵੀ ਫੈਂਸਲਾ ਲਿਆ ਗਿਆ। ਮਾਪਿਆਂ ਨੇ ਕਿਹਾ ਵੀ ਸਕੂਲ ਇਸ ਸਮੇ ਮਾਪਇਆ ਦਾ ਸਾਥ ਦੇਣ। ਸਰਕਾਰ ਨੂੰ ਚਾਹਿਦਾ ਵੀ ਉਹ ਸਕੂਲ ਨੂੰ ਫੀਸ ਨਾ ਲੈਣ ਲਈ ਕਦਮ ਚੁੱਕੇ, ਸਰਕਾਰ ਲੋਕਾਂ ਦੀ ਮਦਦਗਾਰ ਬਣੇ।
ਪਰੈਂਟਸ ਗਰੁੱਪ ਵਲੋਂ ਆਉਣ ਵਾਲੇ ਸਮੇਂ ਚ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ। ਜਿਸ ਦੋਰਾਨ ਪਟਿਆਲੇ ਦੇ ਵੱਖ ਵੱਖ ਚੋਨਕਾਂ ਚ ਧਰਨੇ ਦਿੱਤੇ ਜਾਣ ਗੈ।
ਸਾਰੇ ਹੀ ਮਾਪੇ ਫੀਸਾਂ ਨਾ ਦੇਣ ਦੇ ਹੱਕ ਚ ਨਿਤਰ ਕੇ ਆ ਰਹੇ ਹਨ। ਜਿਕਰਯੋਗ ਹੈ ਵੀ ਇਸ ਮੀਟਿੰਗ ਚ ਪਟਿਆਲੇ ਦੇ ਹਰੇਕ ਸਕੂਲ ਦੇ ਮਾਪੇ ਪਹੁੰਚੇ ਸਨ। ਆਸ਼ ਹੈ ਕਿ ਜਲਦੀ ਹੀ ਇਹ ਮੁਹਿੰਮ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋ ਜਾਵੇ ਗ਼ੀ। ਅਗਲੇ ਦਿਨਾਂ ਚ ਹੋਰ ਵੱਧ ਮਾਪੇ ਇਸ ਸੰਘਰਸ਼ ਚ ਜੁੜਨ ਗੈ।

सच की शक्ति

सच की शक्ति

Leave a Reply

Your email address will not be published. Required fields are marked *

Social Media Auto Publish Powered By : XYZScripts.com
shares
Wordpress Social Share Plugin powered by Ultimatelysocial
WhatsApp chat